Description
BASICS OF MECHATRONICS (PUNJABI EDITION)
- BASICS OF MECHATRONICS PART-1 ਕਿਤਾਬ ਕਾਰ ਅਤੇ ਟਰੱਕ ਮਕੈਨਿਕਸ ਲਈ ਬਹੁਤ ਲਾਹੇਵੰਦ ਕਿਤਾਬ ਹੈ |
- ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਸੈਂਸਰ ਕਿਸ ਨੂੰ ਕਿਹਾ ਜਾਂਦਾ ਹੈ , ਸੈਂਸਰ ਦੀ ਵਰਤੋਂ ਅਤੇ ਕੰਮ ਕਰਨ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਕਿਤਾਬ ਵਿੱਚ ਸਾਰੇ ਵੱਖ-ਵੱਖ ਕਿਸਮਾਂ ਦੇ ਸੈਂਸਰਾਂ, ਸਵਿੱਚਾਂ, ਵਾਲਵਾਂ,ਆਦਿ ਵਾਰੇ ਦੱਸਿਆ ਗਿਆ ਹੈ |
- ਸੈਂਸਰ ਦੀ ਜਾਂਚ, ਵਾਇਰਿੰਗ ਚੈਕਿੰਗ ਆਦਿ ਦੀ ਜਾਣਕਾਰੀ ਵੀ ਸ਼ਾਮਿਲ ਹੈ। ਇਸ ਕਿਤਾਬ ਦੀ ਮਦਦ ਨਾਲ ਅਸੀਂ ਸਿੱਖ ਸਕਦੇ ਹਾਂ ਕਿ ਮਲਟੀਮੀਟਰ ਕੀ ਹੁੰਦਾ ਹੈ ,ਇਸ ਦੀ ਵਰਤੋਂ ,ਫੰਕਸ਼ਨ, ਅਤੇ ਮਲਟੀਮੀਟਰ ਕਿਵੇਂ ਕੰਮ ਕਰਦਾ ਹੈ |
- ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਡਾਇਗਨੌਸਟਿਕ ਟੂਲਜ਼ (SCANNER), ਦੀ ਮਦਦ ਨਾਲ ਅਸੀਂ ਕਿਸੇ ਵੀ ਫ਼ਾਲਟ ਕੋਡ ਤੇ ਕੰਮ ਕਰ ਕੇ ਉਸ ਨੂੰ ਕਲਿਯਰ ਕਿਵੇ ਕਰ ਸਕਦੇ ਹਾਂ |
- ਇਹ ਕਿਤਾਬ ਮਕੈਨਿਕਸ ਇਲੈਕਟ੍ਰੀਸ਼ੀਅਨਾਂ ਨੂੰ ਕਾਰਾਂ, ਟਰੱਕਾਂ, ਅਤੇ ਸਾਰੀਆਂ ਮੋਟਰ-ਗੱਡੀਆਂ ਬਾਰੇ ਗਿਆਨ ਹਾਸਲ ਕਰਨ ਵਿੱਚ ਮਦਦ ਕਰਦੀ ਹੈ। ਇਹ ਕਿਤਾਬ ਮਕੈਨਿਕਾਂ ਅਤੇ ਇਲੈਕਟ੍ਰੀਸ਼ੀਅਨਾਂ ਵਾਸਤੇ ਸਮੱਸਿਆ – ਹੱਲ ਕਰਨ ਵਾਲੀ ਕਿਤਾਬ ਹੈ, ਜੋ ਆਪਣੀਆਂ ਵਰਕਸ਼ਾਪਾਂ ਚਲਾਉਂਦੇ ਹਨ, ਇਹ ਕਿਤਾਬ ਫ਼ਾਲਟ ਕੋਡਾਂ ਬਾਰੇ ਜਾਣਕਾਰੀ ਦਿੰਦੀ ਹੈ, ਉਹ ਕਿਵੇਂ ਆਉਂਦੇ ਹਨ? ਜਾਂਚ ਕਿਵੇਂ ਕਰੀਏ? ਅਸੀਂ ਕੀ ਕਰੀਏ? ਅਤੇ ਅੰਤ ਵਿੱਚ, ਹੱਲ ਕੀ ਹੈ?
- ਇਹ ਕਿਤਾਬ ਜਗਜੀਤ ਸਿੰਘ ਦੁਆਰਾ ਲਿਖੀ ਗਈ ਹੈ। ਇਹ ਕਿਤਾਬ ਸਰਲ ਭਾਸ਼ਾ ਵਿੱਚ ਲਿਖੀ ਹੈ ਜੋ ਤੁਹਾਨੂੰ ਆਸਾਨੀ ਨਾਲ ਗਿਆਨ ਪ੍ਰਾਪਤ ਕਰਨ ਅਤੇ ਪੂਰੀ ਤਰ੍ਹਾਂ ਕੰਮ ਕਰਨ ਵਿੱਚ ਮਦਦ ਕਰਦੀ ਹੈ।
CHECK BOOK REVIEW VIDEOS
सेन्सर और वायरिन्ग TESTING BOOK
INTRODUCTION OF BOOK
SENSOR AND WIRING CHECKING BOOK
BASICS OF MECHATRONICS – All Fault Code Details
ECM REPAIR | BOOK- BASICS OF MECHATRONICS
BASICS OF MECHATRONICS – All Fault Code Details
CARS SENSOR WIRING TESTING BOOK
BOOK FOR CAR REPAIRING
BOOK- BASICS OF MECHATRONICS
BASICS OF MECHATRONICS – All Fault Code Details
THANKS FOR VISITING